Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏāṯa-u. 1. ਹੇ ਦਾਤੇ, ਦਾਤ ਦੇਣ ਵਾਲੇ। 2. ਦਾਤਾ। 1. O you giver!. 1. giver. 1. ਉਦਾਹਰਨ: ਪ੍ਰਭ ਦਾਤਉ ਦਾਤਾਰ ਪਰ੍ਹਿਉ ਜਾਚਕੁ ਇਕੁ ਸਰਨਾ ॥ Saw-yay, Guru Arjan Dev, 9:1 (P: 1387). 2. ਉਦਾਹਰਨ: ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲ ਸੁਖ ਦਾਤਉ ॥ Sava-eeay of Guru Ramdas, Kal-Sahaar, 5:3 (P: 1407).
|
|