Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਦਾਨਾ, ਸਿਆਣਾ। (2) ਕਣ, (ਭਾਵ) ਅਨਾਜ। ਉਦਾਹਰਣ: ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ॥ {ਮਲਾ ੧, ਵਾਰ ੧੯ਸ, ੧, ੨:੧ (1286)}। ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ॥ {ਗਉ ੪, ਵਾਰਾ ੧੦:੧ (305)}।
|
| English Translation | |
Grain, seed, corn, pimple, speck, bead.
|
| Mahan Kosh Encyclopedia |
{ਸੰਗ੍ਯਾ}. ਅਨਾਜ ਦਾ ਬੀਜ. ਕਣ. ਦਾਨਾ ਫ਼ਾ.੧ ਦਾਨਹ. "ਜਹਾ ਦਾਣੇ ਤਹਾ ਖਾਣੇ". (ਵਾਰ ਸੋਰ ਮਃ ੨)। (2) ਫ਼ਾ.੧ ਵਿ- ਦਾਨਾ. ਅ਼ਕਲਮੰਦ. ਗ੍ਯਾਤਾ. "ਸਤਗੁਰੁ ਸਾਹੁ ਪਾਇਓ ਵਡ ਦਾਣਾ". (ਜੈਤ ਮਃ ੪).
Mahan Kosh data provided by Bhai Baljinder Singh (RaraSahib Wale);
See http://www.ik13.com
|
|