Sri Granth: Punjabi Dictionary & Encyclopedia

Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਖੱਟਾ ਲਾ ਕੇ ਜਮਾਇਆ ਹੋਇਆ ਦੁੱਧ। ਉਦਾਹਰਣ: ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ॥ {ਸੋਰ ੧, ਅਸ ੨, ੫:੧ (635)}। ਵੂਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ॥ {ਮਾਝ ੧, ਵਾਰ ੨੬ਸ, ੧, ੧:੨੧ (150)}।

SGGS Gurmukhi-English Dictionary
P. n.   Curd
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਦਧਿ. {ਸੰਗ੍ਯਾ}. ਜਮਾਇਆ ਹੋਇਆ ਦੁੱਧ, ਜਿਸ ਵਿੱਚ ਕੁਝ ਖਟਾਈ ਹੁੰਦੀ ਹੈ. "ਪੰਡਿਤ ਦਹੀ ਵਿਲੋਈਐ ਭਾਈ". (ਸੋਰ ਅਃ ਮਃ ੧) ਭਾਵ- ਸਾਰ ਕਰਮ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits