Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ḏėhan. ਭਸਮ ਕਰਨ ਲਈ, ਦਾਹ ਲਈ, ਸਾੜਨ ਲਈ। burn, destroy. ਉਦਾਹਰਨ: ਸਤੁ੍ਰ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥ Raga Goojree 5, 31, 2:1 (P: 502). ਉਦਾਹਰਨ: ਮਲ ਪਾਪ ਕਲਮਲ ਦਹਨ ॥ (ਸਾੜ ਦਿੰਦਾ ਹੈ). Raga Bilaaval 5, Asatpadee 1, 2:2 (P: 837).

SGGS Gurmukhi-English Dictionary
[Sk. n.] Destroyer
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {ਸੰਗ੍ਯਾ}. ਭਸਮ ਕਰਨ ਦੀ ਕ੍ਰਿਯਾ. ਦਾਹ "ਸਤ੍ਰੁ ਦਹਨ ਹਰਿਨਾਮ ਕਹਨ". (ਗੂਜ ਮਃ ੫) "ਹਰਿ ਸਿਮਰਨ ਦਹਨ ਭਏ ਮਲ". (ਟੋਡੀ ਮਃ ੫)। (2) ਅਗਨਿ. "ਤ੍ਰਿਸਨਾ ਦਹਨ ਬਿਖੇ ਜੋ ਦਹਨਾ". (ਨਾਪ੍ਰ)। (3) ਕ੍ਰੋਧੀ ਪੁਰੁਸ। (4) ਫ਼ਾ.੧ ਮੁਖ. ਮੂੰਹ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits