Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏasā-e. 1. ਪੁਛਦਾ ਹੈ। 2. ਦਾਸਾਂ ਦਾ। 1. ask, enquire. 2. of slaves. 1. ਉਦਾਹਰਨ: ਉਡਿਆ ਹੰਸੁ ਦਸਾਏ ਰਾਹ ॥ (ਪੁਛਦਾ ਹੈ). Raga Maajh 1, Vaar 1, Salok, 1, 2:12 (P: 138). 2. ਉਦਾਹਰਨ: ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥ Raga Saarang 5, 8, 4:2 (P: 1205).
|
|