Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Ḏasvai. 1. ਦਸਮ ਦੁਆਰ, ਦਸਮ ਦੁਆਰ ਵਿਚ। 2. ਦਸਵੀਂ ਥਾਂ ਤੇ। 3. ਦਸਵਾਂ ਹਿੱਸਾ। 4. ਦਸਵੇਂ, ਦਸਮ। 1. in brain (Mahan Kosh); according to Yogic belief, triangular place in the middle of the head where the consciousness is placed to get the supreme bliss. 2. tenthly. 3. one tenth part. 4. tenth. 1. ਉਦਾਹਰਨ: ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥ (ਦਸਵਾਂ ਦੁਆਰ). Raga Maajh 3, Asatpadee 2, 3:3 (P: 110). ਉਦਾਹਰਨ: ਦਸਵੈ ਨਿਜਘਰਿ ਵਾਸਾ ਪਾਏ ॥ (ਦਸਵੇਂ ਦੁਆਰ ਰਾਹੀਂ). Raga Maajh 3, Asatpadee 25, 6:2 (P: 124). ਉਦਾਹਰਨ: ਦਸਵੈ ਵਾਸਾ ਅਲਖ ਅਪਾਰੈ ॥ (ਦਸਵੇਂ ਦੁਆਰ ਵਿਚ). Raga Maaroo 1, Solhaa 16, 2:2 (P: 1036). 2. ਉਦਾਹਰਨ: ਦਸਵੈ ਦਧਾ ਹੋਆ ਸੁਆਹ ॥ Raga Maajh 1, Vaar 1, Salok, 1, 2:10 (P: 138). 3. ਉਦਾਹਰਨ: ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ Raga Goojree 3, Vaar 4, Salok, Kabir, 1:1 (P: 509). 4. ਉਦਾਹਰਨ: ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥ Raga Maaroo 4, Solhaa 1, 6:2 (P: 1069).

.

© SriGranth.org, a Sri Guru Granth Sahib resource, all rights reserved.
See Acknowledgements & Credits