Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
(1) ਵਿਚ ਪੈ ਕੇ ਸੌਦਾ ਕਰਵਾਉਣ ਦਾ ਇਵਜ਼ਾਨਾ/ਉਜਰਤ, ਬਦਲੇ ਵਿਚ, ਵਟਾਂਦਰੇ ਵਿਚ। (2) ਦਲੀਲ ਨਾਲ ਇਨਸਾਫ ਕਰਨਾ। ਉਦਾਹਰਣ: ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ॥ {ਰਾਮ ਬਸ, ਵਾਰ ੩:੨ (967)}।

English Translation
n.f. profession of ਦਲਾਲ; brokerage, commission.

Mahan Kosh Encyclopedia
ਫ਼ਾ.੧ ਦੱਲਾਲੀ. {ਸੰਗ੍ਯਾ}. ਦਲਾਲ ਦੀ ਕ੍ਰਿਯਾ। (2) ਦਲਾਲ ਦੀ ਉਜਰਤ. "ਜਪੁ ਤਪੁ ਦੇਉ ਦਲਾਲੀ ਰੇ". (ਰਾਮ ਕਬੀਰ)। (3) ਦਲਾਯਲ ਦੀ ਥਾਂ ਭੀ ਦਲਾਲੀ ਸ਼ਬਦ ਆਇਆ ਹੈ. "ਧਰਮ ਰਾਇ ਹੈ ਦੇਵਤਾ ਲੈ ਗਲਾਂ ਕਰੇ ਦਲਾਲੀ". (ਵਾਰ ਰਾਮ ੩) ਦਲੀਲਾਂ (ਯੁਕਤੀਆਂ) ਅਨੁਸਾਰ ਜੀਵਾਂ ਦੀਆਂ ਗੱਲਾਂ ਸੁਣਕੇ ਫ਼ੈਸਲਾ ਕਰਦਾ ਹੈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits