Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਪੀੜ, ਦੁਖ। ਉਦਾਹਰਣ: ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ॥ {ਸਿਰੀ ੫, ੮੩, ੧:੩ (46)}।
|
| SGGS Gurmukhi-English Dictionary |
P. n. Affliction, pain, ache
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Pain, mercy, ache, pity, sympathy, affliction, kindness.
|
| Mahan Kosh Encyclopedia |
ਸੰ. ਵਿ- ਦਰ (ਡਰ) ਦੇਣ ਵਾਲਾ. ਡਰਾਉਣ ਵਾਲਾ। (2) {ਸੰਗ੍ਯਾ}. ਹਿੰਦੂਕੁਸ਼ ਪਹਾੜ ਦੇ ਆਸ ਪਾਸ ਦਾ ਦੇਸ਼, ਜਿਸ ਦਾ ਕਿਨਾਰਾ ਕਸ਼ਮੀਰ ਨੂੰ ਲਗਦਾ ਹੈ। (3) ਸ਼ਿੰਗਰਫ. ਹਿੰਗੁਲ। (4) ਫ਼ਾ.੧ ਦੁੱਖ. ਪੀੜ. "ਦਰਦ ਨਿਵਾਰਹਿ ਜਾਕੇ ਆਪੇ". (ਬਾਵਨ).
Mahan Kosh data provided by Bhai Baljinder Singh (RaraSahib Wale);
See http://www.ik13.com
|
|