Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ḏajẖ(i). 1. ਸੜਕੇ, ਦਗਧ ਹੋ ਕੇ। 2. ਈਰਖਾ ਵਿਚ ਗਲਤਾਨ ਹੋ/ਸੜਕੇ। 1. burning. 2. burnt in envy. 1. ਉਦਾਹਰਨ: ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥ (ਸੜਕੇ). Raga Soohee 3, Asatpadee 3, 2:1 (P: 755). 2. ਉਦਾਹਰਨ: ਸੂਹੇ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥ Raga Soohee 3, Vaar 5, Salok, 3, 1:2 (P: 787).
|
Mahan Kosh Encyclopedia |
{ਸੰਗ੍ਯਾ}. ਅਗਨਿ, ਜੋ ਦਗਧ ਕਰਨ ਦੀ ਸ਼ਕਤਿ ਰਖਦੀ ਹੈ। (2) ਕ੍ਰਿ. ਵਿ- ਦਗਧ ਹੋਕੇ. ਸੜਕੇ. "ਮਨਮੁਖ ਦਝਿ ਮਰੰਨਿ". (ਸੂਹੀ ਅਃ ਮਃ ੩)। (3) ਵਿ- ਦਹ੍ਯ. ਦਗਧ ਕਰਨ ਯੋਗ੍ਯ. ਜਲਾਨੇ ਲਾਇਕ਼. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|