Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਵਸਤੂਆਂ, ਚੀਜਾਂ, ਪਦਾਰਥ। (2) ਕੰਮ। ਉਦਾਹਰਣ: ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ॥ {ਸਿਰੀ ੫, ੭੬, ੧:੧ (44)}। ਤਿਨਿ ਸਭੇ ਥੋਕ ਸਵਾਰੇ॥ {ਸੋਰ ੫, ੮੫, ੨:੨ (629)}।
|
| SGGS Gurmukhi-English Dictionary |
1. P. n. 2. P. adj. 1. a heap of anything like corn, material objects. 2. wholesale
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
Wholesale.
|
| Mahan Kosh Encyclopedia |
{ਸੰਗ੍ਯਾ}. ਵਸਤੁ. ਚੀਜ਼. ਪਦਾਰਥ. "ਸਭੇ ਥੋਕ ਪਰਾਪਤੇ". (ਸ੍ਰੀ ਮਃ ੫) "ਲਭੇ ਹਭੇ ਥੋਕੜੇ". (ਸ੍ਰੀ ਛੰਤ ਮਃ ੪)। (2) ਢੇਰ. ਗੰਜ। (3) ਰੋਕ. ਨਕ਼ਦ। (4) ਇਕੱਠਾ ਬੇਚਣ ਦਾ ਸੌਦਾਗਰੀ ਮਾਲ.
Mahan Kosh data provided by Bhai Baljinder Singh (RaraSahib Wale);
See http://www.ik13.com
|
|