Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Thehu. 1. ਨਗਰ, ਪਿੰਡ। 2. ਟਿਕਾਣਾ, ਖੁਰਾ, ਨਿਵਾਸ ਸਥਾਨ। 1. village. 2. trace, hamlet, abode.
ਉਦਾਹਰਨਾ:
1. ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥ Raga Sireeraag 5, Asatpadee 29, 6:3 (P: 73).
ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ Raga Sorath 4, Vaar 27:1 (P: 653).
2. ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥ Raga Aaasaa 1, Vaar 22, Salok, 2, 4:2 (P: 474).
ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥ Raga Jaitsaree 5, Vaar 20:4 (P: 710).

SGGS Gurmukhi-English Dictionary
[n.] (from Sk. Sthāna) heap of ruins, high ground
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਉਜੜੇ ਹੋਏ ਪਿੰਡ ਦਾ ਥਾਂ. ਵੈਰਾਨ ਹੋਇਆ ਨਗਰ। 2. ਨਗਰ. ਪਿੰਡ. ਇਸ ਦਾ ਮੂਲ ਫ਼ਾਰਸੀ ਦੇਹ ਹੈ. “ਉਜੜ ਥੇਹੁ ਵਸਾਇਓ.” (ਸ੍ਰੀ ਮਃ ੫ ਪੈਪਾਇ) ਵਿਕਾਰਾਂ ਦਾ ਤਬਾਹ ਕੀਤਾ ਸ਼ਰੀਰਨਗਰ, ਸ਼ੁਭਗੁਣਾਂ ਨਾਲ ਆਬਾਦ ਕੀਤਾ ਹੈ. “ਗੁਰਿ ਸਚੈ ਬਧਾ ਥੇਹੁ.” (ਮਃ ੪ ਵਾਰ ਸੋਰ) “ਮਾਲੁ ਖਜਾਨਾ ਥੇਹੁ ਘਰੁ.” (ਗਉ ਮਃ ੫) 3. ਅਸਥਾਨ. ਠਿਕਾਣਾ. “ਨਿਹਚਲੁ ਤੁਧ ਥੇਹੁ.” (ਵਾਰ ਜੈਤ) 4. ਸ੍ਥਿਤਿ. ਕ਼ਾਇਮੀ. “ਚਾਰ ਦਿਹਾੜੈ ਥੇਹੁ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits