Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thuk. ਜੀਭ ਦੀਆਂ ਗਿਲਟੀਆਂ ਤੋਂ ਨਿਕਲਿਆ ਲੇਸਦਾਰ ਰਸ, ਜੋ ਅਪਵਿੱਤਰ ਮੰਨਿਆ ਜਾਂਦਾ ਹੈ। spit, saliva. ਉਦਾਹਰਨ: ਕੋਈ ਜਾਇ ਮਿਲੈ ਤਿਨ ਨਿੰਦਕਾਂ ਮੁਹ ਫਿਕੇ ਥੁਕ ਥੁਕ ਮੁਹਿ ਪਾਈ ॥ Raga Gaurhee 4, Vaar 15, Salok, 4, 2:2 (P: 308).
|
SGGS Gurmukhi-English Dictionary |
[P. n.] Spit, saliva
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਜੀਭ ਦੀਆਂ ਗਿਲਟੀਆਂ ਵਿੱਚੋਂ ਨਿਕਲਿਆ ਲੇਸਦਾਰ ਰਸ, ਜੋ ਮੂੰਹ ਨੂੰ ਤਰ ਰਖਦਾ ਹੈ ਅਤੇ ਭੋਜਨ ਨਾਲ ਮਿਲਕੇ ਪਾਚਕ (ਚੂਰਣ) ਦਾ ਕੰਮ ਦਿੰਦਾ ਹੈ. ਥੂਕ. ਲਾਰ. Saliva. “ਭਲਕੇ ਥੁਕ ਪਵੈ ਨਿਤ ਦਾੜੀ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|