Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thīve. ਹੁੰਦੇ ਹਨ, ਹੋਣ ਤੋਂ ਭਾਵ। become. ਉਦਾਹਰਨ: ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥ Raga Sireeraag 4, Vaar 3:3 (P: 83). ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥ (ਹੋਏ). Raga Gaurhee 5, Sukhmanee 10, 4:6 (P: 276).
|
|