Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Thī. 1. ਹੋਣ ਦਾ ਭਾਵ। 2. 'ਹੈ' ਦਾ ਭੂਤ ਕਾਲ, ਸੀ। 3. ਹੈਂ। 1. become. 2. was. 3. are. 1. ਉਦਾਹਰਨ: ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥ Raga Sireeraag 3, 61, 1:4 (P: 38). 2. ਉਦਾਹਰਨ: ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥ Raga Gond, ʼnaamdev, 7, 1:2 (P: 875). 3. ਉਦਾਹਰਨ: ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥ Raga Soohee 5, Chhant 1, 1:5 (P: 777).

SGGS Gurmukhi-English Dictionary
[v.] (from Thīnā) become
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ- ਹੈ ਸ਼ਬਦ ਦਾ ਭੂਤ ਕਾਲ ਸੀ. ਥਾ। (2) ਹੋਣ ਦਾ ਭਾਵ. "ਤਿਨ ਹੀ ਜੈਸੀ ਥੀਰਹਾ". (ਓਅੰਕਾਰ) ਹੋਰਹਾਂ "ਜੋ ਗੁਣਵੰਤੀ ਥੀਰਹੈ". (ਵਡ ਮਃ ੧)। (3) ਪ੍ਰਤ੍ਯ- ਸੇ. ਤੋਂ. "ਮਿਥਿਆ ਮੋਹ ਮਗਨ ਥੀ ਰਹਿਆ". (ਸੂਹੀ ਛੰਤ ਮਃ ੫)। (4) ਵਿ- ਸ੍‌ਥਿਤ. ਕਾਇਮ. "ਮੈ ਜੁਗ ਚਾਰ ਲਗੇ ਨਹਿ ਥੀਹੋਂ". (ਚਰਿਤ੍ਰ ੧੧੨).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits