Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Thāv. 1. ਸਥਾਨ, ਥਾਂ। 2. ਸੰਭਾਵਨਾ, ਗੂੰਜ਼ਾਇਸ਼। 1. places. 2. possibility. 1. ਉਦਾਹਰਨ: ਅਸੰਖ ਨਾਵ ਅਸੰਖ ਥਾਵ ॥ Japujee, Guru ʼnanak Dev, 19:1 (P: 4). ਉਦਾਹਰਨ: ਥਾਵ ਸਗਲੇ ਸੁਖੀ ਵਸਾਇਆ ॥ Raga Sorath 5, 81, 1:4 (P: 628). ਉਦਾਹਰਨ: ਦੋਵੈ ਥਾਵ ਰਖੈ ਗੁਰ ਸੂਰੇ ॥ (ਭਾਵ ਹਲਤ, ਪਲਤ). Raga Bilaaval 5, 108, 1:1 (P: 825). ਉਦਾਹਰਨ: ਅਤਿ ਡਾਹਪਣਿ ਦੁਖੁ ਘਣੈ ਤੀਨੇ ਥਾਵ ਭਰੀਡੁ ॥ (ਭਾਵ ਮਨ, ਬਾਣੀ ਤੇ ਸਰੀਰ). Raga Maaroo 3, Vaar 14, Salok, 1, 1:2 (P: 1091). 2. ਉਦਾਹਰਨ: ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥ Raga Raamkalee 1, Asatpadee 1, 1:2 (P: 902).
|
SGGS Gurmukhi-English Dictionary |
[P. n.] (from Sk. Sthāna) place
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਅਸਥਾਨ. ਥਾਉਂ. "ਅਸੰਖ ਨਾਵ ਅਸੰਖ ਥਾਵ". (ਜਪੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|