Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Thāpī. 1. ਮਲ ਮਾਰਨੀ। 2. ਸਿਰਜੀ। 3. ਥਾਪੜਾ। 1. achieved. 2. created, established. 3. pat. 1. ਉਦਾਹਰਨ: ਮਨਹਿ ਮਾਰਿ ਕਵਨ ਸਿਧਿ ਥਾਪੀ ॥ (ਕੀ ਮਲਮਾਰੀ). Raga Gaurhee, Kabir, 28, 1:2 (P: 329). 2. ਉਦਾਹਰਨ: ਜਿਨਿ ਸਭ ਥਾਪੀ ਥਾਪਿ ਉਥਾਪਿ ॥ (ਸਿਰਜੀ). Raga Aaasaa 1, Asatpadee 3, 4:2 (P: 412). 3. ਉਦਾਹਰਨ: ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥ (ਥਾਪੜਾ, ਸ਼ਾਬਾਸ਼). Raga Sireeraag 5, Asatpadee 29, 18:3 (P: 74).

English Translation
n.f. dia same as ਪਾਥੀ; same as ਥਾਪਣਾ1; a pat on one's own upper arm or thigh indicating a challenge as in wrestling; small ਥਾਪਾ.

Mahan Kosh Encyclopedia

ਦੇਖੋ, ਥਾਪਨ। (2) {ਸੰਗ੍ਯਾ}. ਥਪਕੀ. ਪਿਆਰ ਨਾਲ ਪਿੱਠ ਤੇ ਹੱਥ ਮਾਰਨ ਦੀ ਕ੍ਰਿਯਾ. "ਗਰ ਥਾਪੀ ਦਿਤੀ ਕੰਡਿ ਜੀਉ". (ਸ੍ਰੀ ਮਃ ੫. ਪੈਪਾਇ)। (3) ਮਿੱਟੀ ਅਤੇ ਚੂਨਾ ਕੁੱਟਣ ਦੀ ਚਪਟੀ ਮੋਗਰੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits