Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thānāᴺ. ਸਥਾਨ, ਆਰਾਮ ਦਾ ਟਿਕਾਣਾ। abode, resting place. ਉਦਾਹਰਨ: ਮਨੂਆ ਲਾਇ ਸਵਾਰੇ ਥਾਨਾਂ ਪੂਛਉ ਸੰਤਾ ਜਾਇ ॥ (ਥਾਵਾਂ ਸਾਫ ਕੀਤੀਆਂ). Raga Malaar 5, 3, 2:1 (P: 1267). ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥ Raga Maaroo 5, Solhay, 4, 8:3 (P: 1075).
|
|