Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਥਕ ਗਏ, ਹਾਰ ਗਏ। (2) ਮੁਕ ਗਏ। ਉਦਾਹਰਣ: ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ॥ {ਆਸਾ ੧, ਛੰਤ ੨, ੩:੫ (437)}। ਪੜਿ ਪੜਿ ਥਾਕੇ ਸਾਂਤਿ ਨ ਆਈ॥ {ਮਾਝ ੩, ਅਸ ੧੮, ੭:੧ (120)}। ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ॥ {ਵਡ ੫, ਛੰਤ ੨, ੩:੫ (578)}।
|
| SGGS Gurmukhi-English Dictionary |
Var. From Thāka
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਥੱਕਗਏ. ਹਾਰਗਏ. "ਪੜਿ ਪੜਿ ਪੰਡਿਤ ਮੋਨੀ ਥਾਕੇ". (ਆਸਾ ਛੰਤ ਮਃ ੩).
Mahan Kosh data provided by Bhai Baljinder Singh (RaraSahib Wale);
See http://www.ik13.com
|
|