Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Thākā. 1. ਥਕਿਆ ਅਰਥਾਤ ਮੁਕ ਗਿਆ, ਰਹਿ ਗਿਆ, ਹੰਭ ਗਿਆ। 2. ਥਕ ਗਿਆ। 1. tired, weary; is over. 2. grew weary, tired. 1. ਉਦਾਹਰਨ: ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥ Raga Sireeraag, Bennee, 1, 5:2 (P: 93). ਉਦਾਹਰਨ: ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥ (ਰਹਿ ਗਿਆ). Raga Aaasaa, Kabir, 18, 3:1 (P: 480). ਉਦਾਹਰਨ: ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥ (ਦੋੜ ਭੱਜ ਮੁੱਕ ਗਈ). Raga Maaroo 5, 6, 1:2 (P: 1000). 2. ਉਦਾਹਰਨ: ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥ Raga Gaurhee, Kabir, 49, 3:2 (P: 333).
|
SGGS Gurmukhi-English Dictionary |
[P. v.] (from Thakkanā) past. got tired, become, exhausted
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸ੍ਥਗਿਤ ਹੋਇਆ. ਥੱਕਿਆ. "ਥਾਕਾ ਤੇਜੁ ਉਡਿਆ ਮਨ ਪੰਖੀ". (ਸ੍ਰੀ ਬੇਣੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|