Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Thatī-ai. 1. ਬਣਤ/ਰਚਨਾ ਦੀ। 2. ਟਿਕਾਇਆ ਗਿਆ, ਸਥਾਪਿਤ ਕੀਤਾ ਗਿਆ। 1. creation. 2. installed, inducted. ਉਦਾਹਰਨਾ: 1. ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥ Raga Raamkalee 5, Vaar 22:6 (P: 966). 2. ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥ Raga Raamkalee, Balwand & Sata, Vaar 2:12 (P: 967).
|
|