Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਸਰੀਰ। ਉਦਾਹਰਣ: ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ॥ {ਗਉ ੫, ਵਾਰ ੨0ਸ, ੫, ੧:੨ (323)}।

SGGS Gurmukhi-English Dictionary
[Var.] Form Tana
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਦੇਖੋ, ਤਨ. "ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੇ". (ਵਾਰ ਗਉ ੨. ਮਃ ੫)। (2) ਸਰਵ- ਤਿਨ੍ਹਾਂ. ਉਨ੍ਹਾਂ. "ਖਾਕੁ ਲੋੜੇਂਦਾ ਤੰਨਿਖੇ". (ਵਾਰ ਮਾਰੂ ੨. ਮਃ ੫) ਤਿਨ੍ਹਾਂ ਦੀ ਖ਼ਾਕ ਲੋੜੇਂਦਾ। (3) ਤਤ੍‌ ਅਤੇ ਨ ਦਾ ਸੰਯੋਗ. तन्न- ਤੱਨ. ਉਹ ਨਹੀਂ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits