Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫarisnaa. 1. ਪਿਆਸ। 2. ਹੋਰ ਪ੍ਰਾਪਤੀ ਦੀ ਲੋਚਾ/ਇਛਾ/ਖਾਹਿਸ਼। 1. thirst, yearning. 2. longing, craving. ਉਦਾਹਰਨਾ: 1. ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥ Raga Aaasaa 5, 83, 3:3 (P: 391). ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥ Raga Aaasaa 4, Chhant 9, 3:4 (P: 443). 2. ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥ (ਹੋਰ ਪ੍ਰਾਪਤੀ ਦੀ ਇਛਾ). Raga Sireeraag 1, 14, 2:2 (P: 19). ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥ Raga Maajh 5, 41, 1:3 (P: 106).
|
| SGGS Gurmukhi-English Dictionary |
thirst; longing, craving, yearning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|