Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਪਿਆਸ। (2) ਹੋਰ ਪ੍ਰਾਪਤੀ ਦੀ ਲੋਚਾ/ਇਛਾ /ਖਾਹਿਸ਼। ਉਦਾਹਰਣ: ਅਨਿਕ ਜਤਨ ਕਰਿ ਤ੍ਰਿਸਨ ਨ ਧ੍ਰਾਪੈ॥ {ਗਉ ੫, ਸੁਖ ੩, ੪:੨ (266)}। ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ॥ {ਗਉ ੫, ੧੬੧*, ੧:੧ (215)}।
|
| SGGS Gurmukhi-English Dictionary |
P. n. (from Trishnā) desire
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਤ੍ਰਿਸਨਾ. "ਹਉ ਹਉ ਕਰਤ ਨ ਤ੍ਰਿਸਨ ਬੂਝੈ". (ਬਿਹਾ ਛੰਤ ਮਃ ੫).
Mahan Kosh data provided by Bhai Baljinder Singh (RaraSahib Wale);
See http://www.ik13.com
|
|