Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧaribẖavaṇ. ਤਿੰਨ ਲੋਕ-ਆਕਾਸ, ਪਾਤਾਲ ਤੇ ਧਰਤੀ, ਤਿੰਨ ਭਵਨ ਭਾਵ ਸਾਰਾ ਸੰਸਾਰ । three worlds viz., sky, under world and earth.
ਉਦਾਹਰਨ:
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥ Raga Sireeraag, Kabir, 3, 1:2 (P: 92).
ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥ Raga Gaurhee 1, 15, 2:2 (P: 155).
ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥ (ਸੰਸਾਰ ਭਾਵ ਸੰਸਾਰਕ ਪਦਾਰਥ). Raga Gaurhee, Kabir, Baavan Akhree, 22:2 (P: 341).

SGGS Gurmukhi-English Dictionary
[n.] (from Sk. Tri + bhuvanam) the three worlds of heaven, earth and nether world
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਤ੍ਰਿਭੁਵਨ. ਨਾਮ/n. ਤਿੰਨ ਲੋਕ. ਸ੍ਵਰਗ, ਪ੍ਰਿਥਿਵੀ ਅਤੇ ਪਾਤਾਲ. “ਤ੍ਰਿਭਵਣ ਤਾਰਣਹਾਰ ਸੁਆਮੀ.” (ਗਉ ਮਃ ੧) “ਤ੍ਰਿਭਵਣ ਮਹੀਪ.” (ਜਾਪੁ) 2. ਤ੍ਰਿਭੁਵਨਰੂਪ ਕਰਤਾਰ. “ਜਉ ਤ੍ਰਿਭਵਣ ਤਨ ਮਾਹਿ ਸਮਾਵਾ.” (ਗਉ ਬਾਵਨ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits