Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧaripṯi-ā. ਰਜਿਆ, ਸੰਤੁਸ਼ਟ ਹੋਇਆ । satiated, sated, contented. ਉਦਾਹਰਨ: ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥ (ਰਜਿਆ, ਸੰਤੁਸ਼ਟ ਹੋਇਆ). Raga Maajh 1, Vaar 23, Salok, 1, 1:1 (P: 118). ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥ (ਰੱਜ ਗਿਆ). Raga Vadhans 3, 7, 1:2 (P: 560).
|
|