Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ŧarigaḏ. ਜੋ ਸਿੱਧਾ ਖੜੋ/ਚਲ ਨ ਸਕੇ ਜਿਵੇਂ ਡੱਡੂ ਸੱਪ ਆਦਿ, ਪੇਟ ਦੇ ਭਾਰ ਚੱਲਣ ਵਾਲੀਆਂ ਜੂਨਾਂ। creeping, crawling.
ਉਦਾਹਰਨ:
ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥ Raga Gaurhee 5, 111, 3:2 (P: 188).
ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥ Raga Gaurhee 5, Sukhmanee 13, 2:4 (P: 279).

SGGS Gurmukhi-English Dictionary
[P. n.] Creeping creatures
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. तिर्यग्गत- ਤਿਰਯੱਗਤ. ਵਿ. ਤਿਰਛਾ ਚਲਣ ਵਾਲਾ. ਟੇਢੀ ਚਾਲ ਵਾਲਾ, ਜੋ ਸਿੱਧਾ ਖੜਾ ਹੋਕੇ ਨਾ ਚਲ ਸਕੇ. ਸੱਪ ਮੇਂਡਕ ਆਦਿ ਜੋ ਸਿੱਧੇ ਖੜੇ ਨਹੀਂ ਹੋ ਸਕਦੇ. “ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ.” (ਗਉ ਮਃ ੫) 2. ਤਿੰਨ ਗਦ (ਰੋਗ). ਦੇਖੋ- ਤਿੰਨ ਤਾਪ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits