Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-English Dictionary
[1. Sk. n.] 1. the place between the eyebrows. 2. conditions created by the three modes (gunas) i.e. rajas, tamas and sattva
SGGS Gurmukhi-English Data provided by Harjinder Singh Gill, Santa Monica, CA, USA.

English Translation
n.f. middle of forehead just above the eyebrows; triad, trinity.

Mahan Kosh Encyclopedia
{ਸੰਗ੍ਯਾ}. ਤਿਉੜੀ. ਮੱਥੇ ਪਏ ਤਿੰਨ ਵਲ. "ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰ". (ਆਸਾ ਮਃ ੫)। (2) ਤਿੰਨ ਗੁਣਾਂ ਦੀ ਗੁੰਝਲ. "ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ". (ਦੇਵ ਮਃ ੫)। (3) ਤਿੰਨ ਦੇਵਤਿਆਂ ਦੀ ਉਪਾਸਨਾ. "ਬ੍ਰਹਮਾ ਬਿਸਨੁ ਮਹੇਸ ਤ੍ਰੈ ਮੂਰਤਿ×× ਗੁਰੁਪਰਸਾਦੀ ਤ੍ਰਿਕੁਟੀ ਛੂਟੈ". (ਰਾਮ ਅਃ ਮਃ ੩)। (4) Trinity. ਤਸਲੀਸ. ਤ੍ਰਿਮੂਰਤਿ. ਖ਼ੁਦਾ, ਰੂਹ਼ਉਲ ਕ਼ੁਦਸ¹ ਅਤੇ ਖ਼ੁਦਾ ਦਾ ਪੁਤ੍ਰ (ਈ਼ਸਾ). ੫. ਸੰ. ਤ੍ਰਿਕੂਟਚਕ੍ਰ. ਦੋਹਾਂ ਭੌਹਾਂ ਦੇ ਮਧ੍ਯ ਦਾ ਅਸਥਾਨ. [¹ਇਸ ਦਾ ਅਰਥ ਹੈ ਪਵਿਤ੍ਰ ਰੂਹ਼. (Holy Ghost). ਇਸਲਾਮ ਅਤੇ ਈਸਾਈਆਂ ਦੇ ਧਰਮਗ੍ਰੰਥਾਂ ਵਿੱਚ ਇਹ ਜਬਰਾਈਲ ਫਰਿਸ਼ਤੇ ਦਾ ਹੀ ਨਾਮ ਹੈ. ਇਸੇ ਨੇ ਮਰੀਅਮ ਨੂੰ ਖ਼ੁਦਾ ਦਾ ਸੁਨੇਹਾ ਦਿੱਤਾ ਸੀ ਕਿ ਤੂੰ ਗਰਭ ਧਾਰਨ ਕਰੇਂਗੀ.]
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits