Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ŧarāhi. ਬਚਾ ਲਵੋ, ਰਖਿਆ ਕਰੋ, ਓਟ ਦਿਓ। save me, imploring, beseeching. ਉਦਾਹਰਨ: ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥ Raga Bihaagarhaa 4, 2, 3:4 (P: 539).

Mahan Kosh Encyclopedia

ਸੰ. ਵ੍ਯ- ਬਚਾਓ. ਰਕ੍ਸ਼ਾ ਕਰੋ. ਪਨਾਹ ਦੇਓ. "ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ". (ਮਲਾ ਮਃ ੫)। (2) ਪੰਜਾਬੀ ਵਿੱਚ ਤ੍ਰਾਹਿ ਦੇ ਅਰਥ ਝਾੜਕੇ ਪਰੇ ਹਟਾਉਣਾ ਭੀ ਹਨ, ਜਿਵੇਂ- ਉਸ ਨੂੰ ਤ੍ਰਾਹਿਕੇ ਪਰੇ ਕੀਤਾ. ਦੇਖੋ, ਤਾਹਣਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits