Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧohi. 1. ਤੇਰੇ। 2. ਤੂੰ। 3. ਤੈਨੂੰ। 1. your, thine. 2. thou. 3. thee, you. 1. ਉਦਾਹਰਨ: ਸਹਸ ਤਵ ਨੈਨ ਨਨ ਨੈਨ ਹਰਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤਹੀ ॥ Raga Dhanaasaree 1, Sohlay, 3, 2:1 (P: 13). ਉਦਾਹਰਨ: ਮੇਰਾ ਮਨੁ ਲਾਗਾ ਤੋਹਿ ॥ (ਤੇਰੇ ਨਾਲ). Raga Gaurhee, Kabir, 55, 1:2 (P: 335). ਉਦਾਹਰਨ: ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ Raga Gaurhee, Kabir, 66, 1:1 (P: 338). 2. ਉਦਾਹਰਨ: ਤੇਰੇ ਜੀਅ ਜੀਆ ਕਾ ਤੋਹਿ ॥ Raga Sireeraag 1, 30, 2:1 (P: 25). 3. ਉਦਾਹਰਨ: ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ Raga Sorath 9, 1, 2:1 (P: 631). ਉਦਾਹਰਨ: ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ Raga Bilaaval 5, 1, 1:2 (P: 801).
|
SGGS Gurmukhi-English Dictionary |
[P. pro.] To you
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਰਵ- ਤੈਨੂੰ. ਤੁਝੇ। (2) ਤੇਰੇ. "ਤੋਹਿ ਚਰਨ ਮਨੁ ਲਾਗੋ". (ਗਉ ਕਬੀਰ)। (3) ਤੂ ਹੈਂ. "ਤੇਰੇ ਜੀਅ, ਜੀਆ ਕਾ ਤੋਹਿ". (ਸ੍ਰੀ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|