Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧosā. ਸਫਰ ਵਾਸਤੇ ਖਰਚਾ ਤੇ ਖੁਰਾਕ। viaticum. ਉਦਾਹਰਨ: ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥ Raga Sireeraag 5, 90, 1:2 (P: 49).
|
SGGS Gurmukhi-English Dictionary |
[P. n.] Supplies, provision, stock, eatables
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. cooked food, eatables, cereals provision carried for use during a long journey; also ਤੋਸ਼ਾ.
|
Mahan Kosh Encyclopedia |
ਫ਼ਾ.੧ ਤੋਸ਼ਹ. {ਸੰਗ੍ਯਾ}. ਸਫ਼ਰਖ਼ਰਚ। (2) ਖ਼ਰਚ ਤੇ ਖ਼ੁਰਾਕ, ਜੋ ਸਫ਼ਰ ਲਈ ਨਾਲ ਲਏ ਜਾਵਨ. "ਅੰਮ੍ਰਿਤਨਾਮ ਤੋਸਾ ਨਹੀ ਪਾਇਓ". (ਟੋਡੀ ਮਃ ੫) "ਹਰਿ ਕਾ ਨਾਮ ਊਹਾਂ ਸੰਗਿ ਤੋਸਾ". (ਸੁਖਮਨੀ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|