Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ŧolī. 1. ਤੋਲ ਲਵਾਂ। 2. ਤੋਲ ਵਾਲੀ, ਭਾਰ ਵਿਚ। 1. weigh. 2. weight. 1. ਉਦਾਹਰਨ: ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ Raga Maajh 1, Vaar 19ਸ, 1, 1:3 (P: 147). 2. ਉਦਾਹਰਨ: ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥ Raga Soohee 5, Chhant 4, 4:5 (P: 779).

SGGS Gurmukhi-English Dictionary
[Var.] From Tola
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ- ਤੋਲਣ ਵਾਲਾ। (2) ਤੋਲੀਂ. ਤੋਲਦਾ ਹਾਂ. "ਘਟ ਹੀ ਭੀਤਰਿ ਸੋ ਸਹੁ ਤੋਲੀ". (ਸੂਹੀ ਮਃ ੧)। (3) {ਸੰਗ੍ਯਾ}. ਤੋਪ ਦਾ ਵਜ਼ਨ ਠੀਕ ਕਰਕੇ ਨਿਸ਼ਾਨੇ ਪੁਰ ਸ਼ਿਸਤ ਬੰਨ੍ਹਣ ਵਾਲਾ ਤੋਪਚੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits