Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧor(i). ਤੋੜ ਕੇ। breaking, shattering, snapping, tearing. ਉਦਾਹਰਨ: ਬੰਧਨ ਤੋਰਿ ਭਏ ਨਿਰਵੈਰ ॥ Raga Gaurhee 5, Sukhmanee 22, 4:7 (P: 292). ਉਦਾਹਰਨ: ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥ (ਭਾਵ ਲਾਹ ਲਈ). Salok, Kabir, 144:2 (P: 1372).
|
Mahan Kosh Encyclopedia |
ਤੋੜਕੇ. "ਬੰਧਨ ਤੋਰਿ ਰਾਮਲਿਵ ਲਾਈ". (ਸਾਰ ਮਃ ੫) "ਤੁਮ ਸਿਉ ਤੋਰਿ ਕਵਨ ਸਿਉ ਜੋਰਹਿ?" (ਸੋਰ ਰਵਿਦਾਸ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|