Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
. ਤੋਟਾ। deficiency. ਉਦਾਹਰਨ: ਕਥਨਾ ਕਥੀ ਨ ਆਵੈ ਤੋਟਿ ॥ (ਭਾਵ ਬਿਆਨ ਮੁਕਦਾ ਨਹੀਂ, ਕੋਈ ਅੰਤ ਨਹੀਂ). Japujee, Guru ʼnanak Dev, 3:9 (P: 2). ਉਦਾਹਰਨ: ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ Raga Sireeraag 1, 2, 4:2 (P: 15). ਉਦਾਹਰਨ: ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥ Raga Sireeraag 1, Asatpadee 1, 7:3 (P: 54). ਉਦਾਹਰਨ: ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ (ਭਾਵ ਕਸਰ ਨਹੀਂ ਰਹਿੰਦੀ). Raga Maajh 5, 15, 3:2 (P: 99). ਉਦਾਹਰਨ: ਆਵਵੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥ (ਅੰਤ ਨਹੀਂ ਹੁੰਦਾ). Raga Soohee 1, Chhant 5, 7:4 (P: 767).

Mahan Kosh Encyclopedia

ਸੰ. त्रुटि- ਤ੍ਰਟਿ. {ਸੰਗ੍ਯਾ}. ਭੁੱਲ. ਖ਼ਤ਼ਾ। (2) ਸੰਸਾ. ਸੰਦੇਹ। (3) ਘਾਟਾ. ਕਮੀ. "ਜਿਉ ਲਾਹਾ ਤੇਟਾ ਤਿਵੈ". (ਆਸਾ ਅਃ ਮਃ ੧) "ਕਥਨਾ ਕਥੀ ਨ ਆਵੈ ਤੋਟਿ". (ਜਪੁ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits