Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫæsaa. ਉਹੋ ਜਿਹਾ, ਤਿਵੇਂ ਦਾ। so, similar, same. ਉਦਾਹਰਨ: ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥ Raga Sireeraag 3, Asatpadee 20, 8:2 (P: 66).
|
| Punjabi Translation | |
adj. m, same as, similar to.
|
| SGGS Gurmukhi-English Dictionary |
so, similar, same.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
adj. m, same as, similar to.
|
| Mahan Kosh Encyclopedia | |
(ਤੈਸਉ, ਤੈਸੜਾ, ਤੈਸੋ, ਤੈਸੋਜੈਸਾ) ਵਿ. ਤਾਦ੍ਰਿਸ਼. ਤੇਹੋ ਜੇਹਾ. ਵੈਸਾ. ਤੇਹਾ. “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ!” (ਤਿਲੰ ਮਃ ੧) “ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ.” (ਸੁਖਮਨੀ) “ਤੈਸੋਜੈਸਾ ਕਾਢੀਐ, ਜੈਸੀ ਕਾਰ ਕਮਾਇ.” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|