Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਦੇ। (2) ਤਂੋ। (3) ਦੁਆਰਾ, ਰਾਹੀਂ। (4) ਉਨ੍ਹਾਂ ਦੇ। (5) ਓਹ। (6) 'ਅਤੇ' ਦਾ ਸੰਖੇਪ। ਉਦਾਹਰਣ: ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ॥ {ਧਨਾ ੧, ਸੋਹ ੩, ੪:੨ (13)}। ਖਸਮੁ ਵਿਸਾਰਹਿ ਤੇ ਕਮਜਾਤਿ॥ {ਆਸਾ ੧, ਸੋਦ ੩, ੪:੩ (10)}। ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ॥ {ਸਿ
|
| SGGS Gurmukhi-English Dictionary |
P. pro. They, those, P. prep. From, out of, through, by means of
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
From, by, upon, by means of, on account of, and.
|
| Mahan Kosh Encyclopedia |
ਸਰਵ ਉਹ ਦਾ ਬਹੁ ਵਚਨ. ਵੇ. ਓਹ. ਵਹ. "ਤੇ ਸਾਧੂ ਹਰਿ ਮੇਲਹੁ ਸੁਆਮੀ". (ਭੈਰ ਮਃ ੪)। (2) ਵ੍ਯ- ਸੇ. ਤੋਂ. "ਆਸ ਅੰਦੇਸੇ ਤੇ ਨਿਹਕੇਵਲ". (ਵਾਰ ਆਸਾ)। (3) ਅਤੇ ਦਾ ਸੰਖੇਪ. "ਅੰਗਦ ਗੁਰੁ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ". (ਚੰਡੀ ੩)। (4) ਕ੍ਰਿ. ਵਿ- ਉੱਤੇ (ਉੱਪਰ) ਦਾ ਸੰਖੇਪ. "ਚੜੇ ਰਥੀਂ ਗਜ ਘੋੜਿਈਂ ਮਾਰ ਭੁਇ ਤੇ ਤਾਰੇ". (ਚੰਡੀ ੩)। (5) ਸੰ. ਤੁਮ ਸੇ. ਤ੍ਵਯਾ.
Mahan Kosh data provided by Bhai Baljinder Singh (RaraSahib Wale);
See http://www.ik13.com
|
|