Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Ŧūr. ਤੁਰਮ, ਨਰਸਿੰਘਾ। trumpets, bugles. ਉਦਾਹਰਨ: ਅਹਿਨਿਸਿ ਬਾਜੇ ਅਨਹਦ ਤੂਰ ॥ Raga Gaurhee, Kabir, Thitee, 13:2 (P: 344). ਉਦਾਹਰਨ: ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ॥ (ਭਾਵ ਵਾਜੇ). Raga Bilaaval 4, Asatpadee 3, 5:1 (P: 835).

SGGS Gurmukhi-English Dictionary
[Sk. P. n.] Musical instrument
SGGS Gurmukhi-English Data provided by Harjinder Singh Gill, Santa Monica, CA, USA.

English Translation
n.m. Mount Senai; wooden staff around which weavers roll the yarn.

Mahan Kosh Encyclopedia

ਸਰਵ- ਤੇਰਾ. ਤੇਰੀ. ਤੋਰ. "ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਣਾ ਤੂਰ". (ਨਾਪ੍ਰ)। (2) ਸੰ. ਤੂਰ੍‍ਯ. {ਸੰਗ੍ਯਾ}. ਤੁਰਮ. ਰਣਸਿੰਘਾ. "ਜਗ ਜਸ ਤੂਰ ਬਜਾਇਅਉ". (ਸਵੈਯੇ ਮਃ ੪. ਕੇ)। (3) ਸੰ. ਵਿ- ਪ੍ਰਬਲ. ਜੋਰਾਵਰ. "ਅਧਮ ਉਧਾਰੇ ਤੂਰ ਭੁਜੇ". (ਅਕਾਲ)। (4) ਵਿਜਯੀ. ਜਿੱਤਣ ਵਾਲਾ। (5) {ਸੰਗ੍ਯਾ}. ਰਾਜਪੂਤਾਂ ਦੀ ਇੱਕ ਜਾਤਿ। (6) ਅ਼.੧ ਤੁਰਕ। (7) ਬਹਾਦੁਰ. ਸ਼ੂਰਵੀਰ। ੮.੧ ਤੂਰਟ ਮਿਸਰ ਦਾ ਇੱਕ ਖ਼ਾਸ ਪਹਾੜ, ਜਿਸ ਦਾ ਨਾਮ ਸੀਨਾ ਹੈ (ਕੋਹਤੂਰ). ਬਾਈਬਲ ਅਤੇ ਕ਼ੁਰਾਨ ਅਨੁਸਾਰ ਇਸ ਪੁਰ ਪੈਗ਼ੰਬਰ ਮੂਸਾ ਨਾਲ ਖ਼ੁਦਾ ਨੇ ਗੱਲਾਂ ਕੀਤੀਆਂ ਸਨ. ਦੇਖੋ, ਮੂਸਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits