Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧuhi. 1. ਤੇਰੇ। 2. ਤੈਨੂੰ। 1. you, thee. 2. thou. 1. ਉਦਾਹਰਨ: ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥ Raga Gaurhee 4, Vaar 33:1 (P: 317). 2. ਉਦਾਹਰਨ: ਹੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ Raga Aaasaa, Kabir, 9, 1:1 (P: 478). ਉਦਾਹਰਨ: ਜਿਹ ਸਿਮਰਨ ਨਾਹੀ ਤੁਹਿ ਕਾਨਿ ॥ Raga Raamkalee, Kabir, 9, 5:1 (P: 971).
|
SGGS Gurmukhi-English Dictionary |
[P. pro.] To you
SGGS Gurmukhi-English Data provided by
Harjinder Singh Gill, Santa Monica, CA, USA.
|
|