Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਤੋਲ, ਪੈਮਾਨਾ, ਤਰਾਜੂ (ਮਹਾਨਕੋਸ਼)। ਉਦਾਹਰਣ: ਅਮੁਲੁ ਤੁਲੁ ਅਮੁਲੁ ਪਰਵਾਣੁ॥ {ਜਪੁ ੧, ੨੬:੬ (5)}। ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ॥ {ਸੋਰ ੪, ੫, ੪:੨ (606)}।

Mahan Kosh Encyclopedia
{ਸੰਗ੍ਯਾ}. ਤੁਲਾ. ਤਰਾਜ਼ੂ. "ਆਪੇ ਤੁਲੁ ਪਰਵਾਣੁ". (ਸੋਰ ਮਃ ੪) ਆਪੇ ਤੁਲਾ ਆਪੇ ਪ੍ਰਮਾਣ (ਵੱਟਾ). "ਅਮੁਲੁ ਤੁਲੁ ਅਮੁਲੁ ਪਰਵਾਣੁ". (ਜਪੁ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits