Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Ŧumh. 1. ਤੁਸੀ, ਤੂੰ, । 2. ਤੇਰੇ, ਤੁਹਾਡੇ, । 3. ਤੁਹਾਨੂੰ, ਤੈਨੂੰ। 1. thou, you. 2. thee. 3. thine. 1. ਉਦਾਹਰਨ: ਤੁਮ੍ਹ੍ਹ ਜੁ ਨਾਇਕ ਆਛਹੁ ਅੰਤਰਜਾਮੀ ॥ Raga Sireeraag Ravidas, 1, 2:1 (P: 93). ਉਦਾਹਰਨ: ਸੋ ਹਰਿ ਹਰਿ ਤੁਮ੍ਹ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ ॥ Raga Goojree 5, 4, 1:2 (P: 496). 2. ਉਦਾਹਰਨ: ਮਨੁ ਤਨੁ ਹੋਇ ਨਿਹਾਲੁ ਤੁਮ੍ਹ੍ਹ ਸੰਗਿ ਭੇਟਿਆ ॥ Raga Aaasaa 5, 108, 1:1 (P: 397). ਉਦਾਹਰਨ: ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ੍ਹ ਦਇਆ ॥ (ਤੁਹਾਡੀ). Raga Aaasaa 5, 8, 1:3 (P: 457). 3. ਤੁਮ ਰੋਵਹੁਗੇ ਓਸ ਨੋ ਤੁਮ੍ਹ੍ਹ ਕਉ ਕਉਣੁ ਰੋਈ ॥ Raga Aaasaa 1, Asatpadee 13, 3:2 (P: 418). ਉਦਾਹਰਨ: ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥ Raga Goojree 5, 4, 1:2 (P: 496).

.

© SriGranth.org, a Sri Guru Granth Sahib resource, all rights reserved.
See Acknowledgements & Credits