Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧumrā. ਤੇਰਾ, ਤੁਹਾਡਾ। your, thine. ਉਦਾਹਰਨ: ਡੋਲੈ ਨਾ ਹੀ ਤੁਮਰਾ ਚੀਤੁ ॥ (ਤੇਰਾ). Raga Gaurhee 5, 79, 3:3 (P: 179). ਉਦਾਹਰਨ: ਜੀਉ ਪਿੰਡੁ ਸਭੁ ਤੁਮਰਾਮਮਾਲਾ ॥ (ਤੁਹਾਡਾ). Raga Soohee 5, 38, 1:2 (P: 744).
|
SGGS Gurmukhi-English Dictionary |
[P. pro.] Your, yours
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਰਵ- ਆਪ ਦਾ. ਤੁਹਾਡਾ. "ਹਮ ਕੀਰੇ ਕਿਰਮ ਤੁਮਨਛੇ". (ਬਸੰ ਮਃ ੪) "ਗੁਨ ਕਹਿ ਨ ਸਕੈ ਪ੍ਰਭੁ ਤੁਮਨਥੇ". (ਕਲਿ ਮਃ ੪) "ਜਨ ਨਾਨਕ ਦਾਸ ਤੁਮਨਭਾ". (ਪ੍ਰਭਾ ਮਃ ੪) "ਕੋਇ ਨ ਜਾਨੈ ਤੁਮਰਾ ਅੰਤ". (ਸੁਖਮਨੀ) "ਤੁਮਰੋ ਹੋਇ ਸੁ ਤੁਝਹਿ ਸਮਾਵੈ". (ਬਸੰ ਅਃ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|