Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧut-ī. ਮੁਕਣਾ, ਖਤਮ ਹੋਣਾ, ਭੰਗ ਹੋੲ, ਟੁੱਟਨਾ। cures, snaps, breaks, sunders. ਉਦਾਹਰਨ: ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥ Raga Sireeraag 3, 57, 1:1 (P: 36). ਉਦਾਹਰਨ: ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥ Raga Sireeraag 1, Asatpadee 2, 3:2 (P: 54).
|
|