Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਤੀਹ, ਗਿਣਤੀ ਦੀ ਇਕ ਇਕਾਈ। (2) ਤੀਹ ਅਖਰਾਂ ਵਾਲੀ ਲਿਪੀ (ਫਾਰਸੀ)। ਉਦਾਹਰਣ: ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ॥ {ਸਵ ੩, ੧੨:੪ (1394)}। ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ॥ {ਆਸਾ ਕਬ, ੧੫, ੧:੨ (479)}।

SGGS Gurmukhi-English Dictionary
[H. P. adj.] Thirty
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. त्रिंशत्- ਤ੍ਰਿੰਸ਼ਤ. ਵਿ- ਤੀਹ- ੩੦. "ਤੀਸ ਬਰਸ ਕਛੁ ਦੇਵ ਨ ਪੂਜਾ". (ਆਸਾ ਕਬੀਰ)। (2) ਤੀਸ ਸੰਖ੍ਯਾ ਬੋਧਕ ਕੋਈ ਵਸਤੁ, ਯਥਾ- ਤੀਸ ਦਿਨ ਮਹੀਨੇ ਦੇ, ਤੀਸ ਰੋਜ਼ੇ ਆਦਿ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits