Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਖੁੱਲ੍ਹੇ ਸਾਫ਼ ਪਾਣੀ ਦਾ ਸੋਮਾ, ਧਾਰਮਿਕ ਸਥਾਨ। ਉਦਾਹਰਣ: ਗੁਰੁ ਸਚੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ॥ {ਸਿਰੀ ੧, ੯, ੩:੨ (17)}।
|
| Mahan Kosh Encyclopedia |
ਦੇਖੋ, ਤੀਰਥ। (2) ਸੰ. तीर्णार्थिन- ਤੀਰਣਾਰ੍ਥੀ. ਵਿ- ਤਰਣ ਦੀ ਇੱਛਾ ਵਾਲਾ. "ਆਪੇ ਤੀਰਥੁ ਤੁਲਹਾ ਪਿਆਰਾ, ਆਪਿ ਤਰੇ ਪ੍ਰਭੁ ਆਪੇ". (ਸੋਰ ਮਃ ੪).
Mahan Kosh data provided by Bhai Baljinder Singh (RaraSahib Wale);
See http://www.ik13.com
|
|