Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ŧīrthā. 1. ਤੀਰਥ/ਪਵਿੱਤਰ ਸਥਾਨ ਹਨ। 2. ਤੀਰਥ-ਇਸਨਾਨ (ਭਾਵ)। 1. places of pilgrimages. 2. viz., bath at a sacred place of pilgrimage. 1. ਉਦਾਹਰਨ: ਤੇਰੇ ਸਠਿ ਸੰਬਤ ਸਭਿ ਤੀਰਥਾ ॥ Raga Basant 1, 2, 3:1 (P: 1168). 2. ਉਦਾਹਰਨ: ਹੋਮ ਜਗ ਸਭਿ ਤੀਰਥਾ ਪੜਿ੍ਹ ਪੰਡਿਤ ਥਕੇ ਪੁਰਾਣ ॥ Salok 3, 37:1 (P: 1417).

Mahan Kosh Encyclopedia

ਸੱਭਰਵਾਲ ਗੋਤ ਦਾ ਖਤ੍ਰੀ, ਜੋ ਗੁਰੂ ਰਾਮਦਾਸ ਜੀ ਦਾ ਸਿੱਖ ਹੋਇਆ. ਸਤਿਗੁਰੂ ਨੇ ਇਸ ਨੂੰ ਸੱਚ ਬੋਲਣ ਦੀ ਸਿਖ੍ਯਾ ਦਿੱਤੀ। (2) ਚੱਢਾ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ। (3) ਇੱਕ ਸ਼ਾਹੀ ਫ਼ੌਜ ਦਾ ਸਿਪਾਹੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ। (4) ਦੇਖੋ, ਮੰਞ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits