Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ŧīn(i). ਤਿੰਨ। three. ਉਦਾਹਰਨ: ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ (ਭਾਵ ਬਾਲ, ਜੁਆਨੀ ਤੇ ਬ੍ਰਿਥ ਅਵਸਥਾ). Raga Sireeraag 1, 26, 3:1 (P: 23). ਉਦਾਹਰਨ: ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ (ਤਿੰਨ ਗੁਣਾਂ ਰੂਪੀ ਸਾਖਾਵਾਂ). Raga Sireeraag 3, Asatpadee 20, 3:2 (P: 66). ਉਦਾਹਰਨ: ਤੀਨਿ ਦੇਵ ਏਕ ਸੰਗਿ ਲਾਇ॥ (ਭਾਵ ਬ੍ਰਹਮਾ, ਵਿਸ਼ਨੂੰ ਤੇ ਸ਼ਿਵ). …ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ (ਕਰਮ, ਗਿਆਨ ਤੇ ਭਗਤੀ). Raga Gaurhee, Kabir, Vaar, 5:2; 3 (P: 344). ਉਦਾਹਰਨ: ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥ (ਆਦਿ ਮਨ ਦੇ) ਬਿਆਧਿ (ਸਰੀਰ ਦੇ) ਤੇ ਉਪਾਧਿ (ਭੁਲੇਖੇ) ਦੇ ਦੁੱਖ. Raga Goojree 5, 30, 4:1 (P: 502). ਉਦਾਹਰਨ: ਤੀਨਿ ਸਮਾਏ ਏਕ ਕ੍ਰਿਤਾਰਥ ॥ (ਧਰਮ, ਅਰਥ ਤੇ ਕਾਮ). Raga Parbhaatee 1, Asatpadee 6, 5:2 (P: 1345).

Mahan Kosh Encyclopedia

ਸੰ. त्रीणि- ਤ੍ਰੀਣਿ. ਵਿ- ਤਿੰਨ. "ਤੀਨਿ ਗੁਣਾ ਮਹਿ ਬਿਆਪਿਆ". (ਗਉ ਥਿਤੀ ਮਃ ੫)। (2) ਕ੍ਰਿ. ਵਿ- ਤਿੰਨੇ. ਤੀਨੋ. "ਤੀਨਿ ਦੇਵ ਅਰੁ ਕੋੜਿ ਤੇਤੀਸਾ". (ਗੂਜ ਮਃ ੫)। (3) ਤੇਹਾਂ. ਤਿੰਨਾਂ. "ਤੀਨਿ ਭਵਨ ਮਹਿ ਗੁਰ ਗੋਪਾਲਾ". (ਓਅੰਕਾਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits