Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ŧihāl. ਤਿੰਨ ਵਾਰੀ, ਤ੍ਰਿਕਾਲ ਭਾਵ ਸਵੇਰੇ ਦੁਪਹਿਰ ਤੇ ਸ਼ਾਮ। three times viz., morning, noon, evening, thrice. ਉਦਾਹਰਨ: ਤ੍ਰੈਪਾਲ ਤਿਹਾਲ ਬਿਚਾਰੰ ॥ Raga Aaasaa 1, Vaar 14, Salok, 1, 2:4 (P: 470).
|
SGGS Gurmukhi-English Dictionary |
[P. adv.] Three times (a day), (from Trikāla)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਤ੍ਰਿਕਾਲ. ਤਿੰਨ ਵੇਲੇ. ਭੂਤ ਵਰਤਮਾਨ ਅਤੇ ਭਵਿਸ਼੍ਯ। 2. ਪ੍ਰਾਤਹਕਾਲ, ਮਧ੍ਯਾਨ ਕਾਲ ਅਤੇ ਸਾਯੰ ਕਾਲ. “ਤ੍ਰੈਪਾਲ ਤਿਹਾਲ ਬਿਚਾਰੰ.” (ਵਾਰ ਆਸਾ) ਦੇਖੋ- ਤ੍ਰੈਪਾਲ 2। 3. ਅ਼. [طِحال] ਤ਼ਿਹ਼ਾਲ. ਤਿੱਲੀ. ਲਿੱਫ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|