Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਉਸ। (2) ਤ੍ਰਿਸ਼ਨਾ, ਪਿਆਸ। ਉਦਾਹਰਣ: ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥ {ਜਪੁ ੧, ੨੭:੨੧ (6)}। ਨਹ ਤ੍ਰਿਪਤਾਵੈ ਨਹ ਤਿਸ ਲਾਥੀ॥ {ਗਉ ੫, ਅਸ ੧, ੬:੨ (235)}। ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ॥ {ਆਸਾ ੧, ੨੬, ੩:੧ (357)}।
|
| SGGS Gurmukhi-English Dictionary |
P. pro. That, him, her, it
SGGS Gurmukhi-English Data provided by
Harjinder Singh Gill, Santa Monica, CA, USA.
|
| English Translation | |
(1) He, she, it, that. (2) Thirst, longing.
|
| Mahan Kosh Encyclopedia |
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ". (ਜਪੁ)। (2) {ਸੰਗ੍ਯਾ}. ਤ੍ਰਿਸਾ. ਤੇਹ. ਪ੍ਯਾਸ। (3) ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ". (ਸਵਾ ਮਃ ੩).
Mahan Kosh data provided by Bhai Baljinder Singh (RaraSahib Wale);
See http://www.ik13.com
|
|