Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Ṫil⒰. 1. ਤਿਲ ਭਰ/ਜਰਾ ਜਿਨਾ ਵੀ, ਰਤਾ ਭਰ ਵੀ। 2. ਧੋਖਾ, ਛੱਲ। 3. ਤਿਲਾਂ ਦਾ ਬੂਟਾ, । 4. ਥੋੜਾ ਸਮਾਂ, ਖਿਨ ਮਾਤਰ। 1, just a bit, iota. 2. deceit, fraud. 3. seasame plant. 4. short period, just a bit of time. ਉਦਾਹਰਨਾ: 1. ਵਡਾ ਦਾਤਾ ਤਿਲੁ ਨ ਤਮਾਇ ॥ Japujee, Guru Nanak Dev, 25:2 (P: 5). 2. ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥ Raga Sireeraag 1, Asatpadee 9, 6:3 (P: 59). 3. ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥ Raga Gaurhee 5, Sukhmanee 13, 6:6 (P: 280). 4. ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮੑਾਰੈ ॥ Raga Aaasaa 4, 62, 3:2 (P: 368).
|
| SGGS Gurmukhi-English Dictionary |
1. just a bit, iota, negligible, little, minute. 2. sesame plant. 3. for a little time.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|