Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧinai. 1. ਉਸ ਨੂੰ, ਤਿਸ ਨੂੰ। 2. ਉਸ ਨੇ, ਤਿਸ ਨੇ। 1. to him. 2. he. 1. ਉਦਾਹਰਨ: ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥ Raga Gaurhee, Kabir, 41, 3:2 (P: 331). 2. ਉਦਾਹਰਨ: ਮਹਾ ਰੋਗੁ ਬਿਕਰਾਲੁ ਤਿਨੈ ਬਿਦਾਰੂਓ ॥ Raga Goojree 5, Vaar 16:4 (P: 522). ਉਦਾਹਰਨ: ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥ (ਉਸ ਨੇ ਆਪ ਹੀ). Raga Raamkalee, Balwand & Sata, Vaar 2:12 (P: 967).
|
|