Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ŧinī. ਉਨ੍ਹਾਂ ਨੇ। they. ਉਦਾਹਰਨ: ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥ Raga Sireeraag 3, 34, 2:1 (P: 26).
|
Mahan Kosh Encyclopedia |
ਸਰਵ- ਉਨ੍ਹਾਂ ਨੇ. ਤਿਨ੍ਹਾਂ ਨੇ. "ਤਿਨੀ ਜਨਮ ਜੂਐ ਹਾਰਿਆ". (ਅਨੰਦੁ)। (2) ਤਿੰਨੀ. ਤੇਹਾਂ ਨੇ। (3) ਤਿਤਨੀ. ਉਤਨੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|